Punjab,ਪੰਜ ਦਰਿਆਂਵਾਂ ਦੀ ਧਰਤੀ,ਪੰਜਾਬ

Status
Not open for further replies.

jatt

In the zone
ਯਾਰੋ ਸਾਨੂੰ ਸਾਰੇਆਂ ਨੂੰ ਪਤਾ ਹੈ ਕਿ ਅੱਜ ਕੱਲ ਪੰਜਾਬੀ ਬਹੁਤ ਜਿਆਦਾ ਆਸਟਰੇਲੀਆ ਤੇ ਨਿਊਜੀਲੈਂਡ ਜਾ ਰਹੇ ਨੇ ਪਰ ਕੀ ਸਾਰਿਆਂ ਦੇ ਸੁਪਨੇ ਪੂਰੇ ਹੋ ਰਹੇ ਨੇ?ਕੀ ਤੁਹਾਡਾ ਕੋਈ ਦੋਸਤ ਉਥੇ ਗਿਆ ਹੈ ਜੇ ਹਾਂ ਤਾਂ ਉਹਦਾ ਕੀ ਕਿਹਨਾ ਹੈ ਇਸ ਬਾਰੇ ਕਿਰਪਾ ਕਰਕੇ ਆਪਣੇ ਵਿਚਾਰ ਇਥੇ ਦੱਸੋ ਜੀ ਬਹੁਤ ਮਿਹਬਾਨੀ ਹੋਵੇਗੀ
 

narangz

Web developer
bhaji australia vich jobs bohat ghat ne....

students nu ta bohat aukhiya mildiya...
mostly saare ronde hi ne 1 vaar ta
 

Dark Star

Cyborg Agent
I am from CHD but know nothing of Pujabi :p Well I am basically from Varanasi [by birth] parents from [Nainital] .. So went to CHD after transfer :p
 

narangz

Web developer
ki haal hellknight?

yaar 1 gall dass, himachal vich vaise saare shopkeepers hindi bolde. Punjabi dekh ke Punjabi vich gall karni shuru kar dende. Chakkar ki eh?
 
Status
Not open for further replies.
Top Bottom